Aakhri Babe / ਆਖਰੀ ਬਾਬੇ
ਪੰਜਾਬ ਅਤੇ ਪੰਜਾਬ ਦੇ ਕਿਸਾਨੀ ਜੀਵਨ ਦੀ ਬਾਤ ਪਉਂਦਾ ਨਾਵਲ ਆਖਰੀ ਬਾਬੇ
ਜਿਸ ਵਿਚ ਕੁਦਰਤ ਅਤੇ ਕਿਸਾਨੀ ਦਾ ਗਹਿਰਾ ਰਿਸ਼ਤਾ ਹੈ /ਬੀਤੇ ਨੂੰ ਯਾਦ ਕਰਦਾ ਆਧੁਨਿਕਤਾ ਨੂੰ ਚਿਤਰਦਾ
ਆਉਣ ਵਾਲੀਆਂ ਪੀੜ੍ਹੀਆਂ ਦੀ ਕੁਦਰਤ ਨਾਲ਼ ਪੈ ਰਹੀ ਵਿਥ ਨੂੰ ਸਿਰਜਦਾ ,ਸਮੁੱਚੀ ਕਿਸਾਨੀ ਦੀ ਰੂਹ ਨੂੰ ਪਕੜਦਾ ਹੈ /
ਲੇਖਕ ਜਸਬੀਰ ਮੰਡ