Lal Batti/ਲਾਲ ਬੱਤੀ
ਇਸ ਨਾਵਲ ਦਾ ਵਿਸ਼ਾ ਸਰਮਾਏਦਾਰੀ ਨਜ਼ਾਮ ਦੀ ਦੇਣ ਵੇਸ਼ਵਾ -ਵਿਹਾਰ ਹੈ /
ਜੋ ਕਿ ਸਾਡੀ ਸਿਆਸਤ ,ਸਾਡੇ ਸੱਭਿਆਚਾਰ ;ਸਾਡੀ ਕਲਾ ਤੇ ਸਿਖਿਆ -ਪ੍ਰਣਾਲੀ ਤੋਂ ਵੀ ਅੱਗੇ ਘਰ ਪਰਿਵਾਰ ਤੇ ਬੱਚਿਆਂ ਤੱਕ ਫੈਲ ਗਿਆ ਹੈ /
ਸਾਡੀ ਨੈਤਿਕਤਾ ਵੀ aids ਦੀ ਸ਼ਿਕਾਰ ਹੋ ਗਈ ਹੈ ਪਰ ਹਜੇ ਵੀ adis ਦੀਆਂ ਸ਼ਿਕਾਰ ਇਹ ਔਰਤਾਂ ਆਪਣੀ ਮਾਨਵੀ ਨੈਤਿਕਤਾ ਤੋਂ ਬੇ -ਮੁੱਖ ਨਹੀਂ ਹੋਈਆਂ /